Latest News
ਜਗਤਾਰ ਸੰਿਘ ਸੰਘੇਡ਼ਾ ਆਪ ਦੇ ਸੂਬਾ ਸਕੱਤਰ ਨਯੁਕਤ

Published on 17 May, 2018 11:12 AM.


ਚੰਡੀਗਡ਼੍ਹ (ਨਵਾਂ ਜ਼ਮਾਨਾ ਸਰਵਸਿ)
ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਪੰਜਾਬ ਵੱਿਚ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ।@ਆਪ@ ਵੱਲੋਂ ਜਾਰੀ ਪ੍ਰੈੱਸ ਰਲੀਜ਼ @ਚ ਆਪ ਦੇ ਸਹ ਿਪ੍ਰਧਾਨ ਡਾ. ਬਲਬੀਰ ਸੰਿਘ ਨੇ ਕਹਾ ਕ ਿਨਯੁਕਤੀਆਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਕੀਤੀਆਂ ਗਈਆਂ ਹਨ।ਉਨ੍ਹਾਂ ਕਹਾ ਕ ਿਗੁਲਸ਼ਨ ਛਾਬਡ਼ਾ ਦੇ ਆਪਣੇ ਨੱਿਜੀ ਕੰਮਾਂ ਵੱਿਚ ਰੁੱਝੇ ਹੋਣ ਕਾਰਨ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸੰਿਘ ਸੰਘੇਡ਼ਾ ਨੂੰ ਸੂਬੇ ਦੇ ਸਕੱਤਰ ਵਜੋਂ ਨਯੁਕਤ ਕੀਤਾ ਗਆਿ ਹੈ।ਪੰਜਾਬ ਮੰਡੀ ਬੋਰਡ ਦੇ ਸਾਬਕਾ ਡਪਿਟੀ ਜਨਰਲ ਮੈਨੇਜਰ ਜਗਤਾਰ ਸੰਿਘ ਸੰਘੇਡ਼ਾ ਮੁੱਢ ਤੋਂ ਹੀ ਪਾਰਟੀ ਨਾਲ ਜੁਡ਼ੇ ਹੋਏ ਹਨ।ਇਸ ਤੋਂ ਪਹਲਾਂ ਉਹ ਆਮ ਆਦਮੀ ਪਾਰਟੀ ਦੇ ਐੱਨ ਆਰ ਆਈ ਸੈੱਲ ਦੇ ਕਨਵੀਨਰ ਰਹ ਿਚੁੱਕੇ ਹਨ ਤੇ ਮੌਜੂਦਾ ਸਮੇਂ ਵੱਿਚ ਪਾਰਟੀ ਦੇ ਬੁਲਾਰੇ ਵਜੋਂ ਸੇਵਾ ਦੇ ਰਹੇ ਹਨ।
ਡਾ. ਬਲਬੀਰ ਨੇ ਕਹਾ ਕ ਿਪਾਰਟੀ ਹੁਣ ੨੦੧੯ ਤੱਕ ਹੋਣ ਵਾਲੀਆਂ ਆਮ ਚੋਣਾਂ ਲਈ ਜੰਗੀ ਪੱਧਰ @ਤੇ ਤਆਿਰੀ ਸ਼ੁਰੂ ਕਰੇਗੀ।ਇਸ ਉਦੇਸ਼ ਲਈ ਆਮ ਵਲੰਟੀਅਰਾਂ ਨੂੰ ਨਾਲ ਜੋਡ਼ ਕੇ ਜ਼ਮੀਨੀ ਪੱਧਰ ਉੱਤੇ ਕਾਰਜ ਵੱਿਢੇਗੀ।ਅਹੁਦੇਦਾਰਾਂ ਦੀ ਸੂਚੀ ਵੱਿਚ ਜਗਤਾਰ ਸੰਿਘ ਸੰਘੇਡ਼ਾ ਸੂਬਾ ਸਕੱਤਰ, ਡਾ. ਸੰਜੀਵ ਸ਼ਰਮਾ ਜਨਰਲ ਸਕੱਤਰ, ਜੇ ਪੀ ਸੰਿਘ ਜਨਰਲ ਸਕੱਤਰ, ਐਡਵੋਕੇਟ ਦਨੇਸ਼ ਚੱਢਾ ਜਨਰਲ ਸਕੱਤਰ, ਈ ਟੀ ਓ ਹਰਭਜਨ ਸੰਿਘ ਜਨਰਲ ਸਕੱਤਰ, ਡਾ. ਕੰਵਲਜੀਤ ਸੰਿਘ ਜਨਰਲ ਸਕੱਤਰ, ਐਡਵੋਕੇਟ ਅਮਰਪਾਲ ਸੰਿਘ ਜਨਰਲ ਸਕੱਤਰ, ਸਰਬਜੋਤ ਸੰਿਘ ਧੰਜਲ ਜਨਰਲ ਸਕੱਤਰ, ਸੁਖਜੰਿਦਰ ਸੰਿਘ ਪਨੂੰ ਜਨਰਲ ਸਕੱਤਰ ਆਦ ਿਨਾਂਅ ਸ਼ਾਮਲਿ ਹਨ।

672 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper