Latest News
ਭਊਜੀ ਮਹਾਰਾਜ ਦਾ ਅੰਤਿਮ ਸੰਸਕਾਰ

Published on 13 Jun, 2018 11:22 AM.


ਇੰਦੌਰ (ਨਵਾਂ ਜ਼ਮਾਨਾ ਸਰਵਿਸ)
ਅਧਿਆਤਮਕ ਗੁਰੂ ਭਊਜੀ ਮਹਾਰਾਜ ਦਾ ਬੁੱਧਵਾਰ ਨੂੰ ਮੁਕਤੀਧਾਮ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਭਊਜੀ ਦੀ ਬੇਟੀ ਕੁਹੂ ਨੇ ਉਨ੍ਹਾ ਨੂੰ ਅਗਲੀ ਦਿੱਤੀ। ਭਊਜੀ ਮਹਾਰਾਜ ਨੇ ਪਰਵਾਰਕ ਤਣਾਅ ਦੇ ਚਲਦਿਆਂ ਮੰਗਲਵਾਰ ਨੂੰ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਸੀ। ਭਊਜੀ ਮਹਾਰਾਜ ਦਾ ਮ੍ਰਿਤਕ ਸਰੀਰ ਬੁੱਧਵਾਰ ਸਵੇਰੇ ਸਿਲਵਰ ਸਪਰਿੰਗ ਇਲਾਕੇ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਸੂਰਜ ਉਦੈ ਆਸ਼ਰਮ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਪੈਰੋਕਾਰਾਂ ਨੇ ਸ਼ਰਧਾਂਜਲੀ ਦਿੱਤੀ।

289 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper