Latest News
ਸੂਰਤ 'ਚ ਮਾਬ ਲਿੰਚਿੰਗ ਖਿਲਾਫ ਮੁਜ਼ਾਹਰਾ ਕਰਨ ਵਾਲਿਆਂ 'ਤੇ ਹਵਾਈ ਫਾਇਰਿੰਗ

Published on 05 Jul, 2019 09:30 AM.

ਸੂਰਤ : ਮਾਬ ਲਿੰਚਿੰਗ ਖਿਲਾਫ ਪੁਰਅਮਨ ਮੁਜ਼ਾਹਰਾ ਕਰ ਰਹੇ ਲੋਕਾਂ ਨੂੰ ਰੋਕਿਆ ਤਾਂ ਉਹ ਭੜਕ ਗਏ। ਨਾਨਪੁਰਾ ਇਲਾਕੇ ਵਿਚ ਉਨ੍ਹਾਂ ਪੁਲਸ 'ਤੇ ਪਥਰਾਅ ਕਰ ਦਿੱਤਾ। ਝੜਪ ਦੌਰਾਨ 4-5 ਪੁਲਸ ਵਾਲੇ ਜ਼ਖਮੀ ਹੋ ਗਏ। ਪੁਲਸ ਨੇ ਲੋਕਾਂ ਨੂੰ ਕਾਬੂ ਕਰਨ ਲਈ ਹਵਾਈ ਫਾਇਰਿੰਗ ਕੀਤੀ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ। ਇਲਾਕੇ ਵਿਚ ਦਫਾ 144 ਲਾ ਦਿੱਤੀ ਗਈ ਹੈ।

170 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper