Latest News
ਸਪਨਾ ਚੌਧਰੀ ਹੋ ਗਈ ਭਾਜਪਾ ਦੀ

Published on 07 Jul, 2019 10:35 AM.


ਨਵੀਂ ਦਿੱਲੀ : ਹਰਿਆਣਵੀ ਡਾਂਸਰ ਤੇ ਸਿੰਗਰ ਸਪਨਾ ਚੌਧਰੀ ਐਤਵਾਰ ਭਾਜਪਾ ਵਿਚ ਸ਼ਾਮਲ ਹੋ ਗਈ। ਜਵਾਹਰ ਲਾਲ ਸਟੇਡੀਅਮ ਵਿਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਸੰਬੰਧੀ ਪ੍ਰੋਗਰਾਮ ਵਿਚ ਸ਼ਿਵਰਾਜ ਸਿੰਘ ਚੌਹਾਨ, ਮਨੋਜ ਤਿਵਾੜੀ ਤੇ ਹਰਸ਼ਵਰਧਨ ਵਰਗੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿਚ ਉਸਨੇ ਮੈਂਬਰਸ਼ਿਪ ਲਈ। ਭਾਜਪਾ ਉਸ ਨੂੰ ਹਰਿਆਣਾ ਤੋਂ ਵਿਧਾਨਸਭਾ ਦੀ ਟਿਕਟ ਦੇ ਸਕਦੀ ਹੈ। ਲੋਕਸਭਾ ਚੋਣਾਂ ਤੋਂ ਪਹਿਲਾਂ ਉਸ ਦੇ ਕਾਂਗਰਸ ਵਿਚ ਜਾਣ ਦੀ ਚਰਚਾ ਹੋਈ ਸੀ, ਪਰ ਉਸ ਨੇ ਛੇਤੀ ਹੀ ਖੰਡਨ ਕਰ ਦਿੱਤਾ ਸੀ।

175 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper