Latest News
ਮਿਲਿੰਦ ਦਿਓੜਾ ਤੇ ਸਿੰਧੀਆ ਨੇ ਵੀ ਦਿੱਤੇ ਅਸਤੀਫੇ

Published on 07 Jul, 2019 10:38 AM.


ਮੁੰਬਈ : ਲੋਕ ਸਭਾ ਚੋਣਾਂ ਮੌਕੇ ਮੁੰਬਈ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਮਿਲਿੰਦ ਦਿਓੜਾ ਤੇ ਪੱਛਮੀ ਯੂ ਪੀ ਦੇ ਇੰਚਾਰਜ ਬਣਾਏ ਗਏ ਪਾਰਟੀ ਦੇ ਜਨਰਲ ਸਕੱਤਰ ਜਿਓਤਿਰਾਦਿੱਤੀਆ ਸਿੰਧੀਆ ਨੇ ਹਾਰ ਦੀ ਜ਼ਿੰਮੇਦਾਰੀ ਲੈਂਦਿਆਂ ਅਸਤੀਫੇ ਦੇ ਦਿੱਤੇ ਹਨ।
ਦਿਓੜਾ ਨੇ ਕਿਹਾ ਹੈ ਕਿ ਉਹ ਕੌਮੀ ਸਿਆਸਤ ਵਿਚ ਰੋਲ ਨਿਭਾਉਣਾ ਚਾਹੁੰਦੇ ਹਨ। ਉਨ੍ਹਾ ਸਾਲ ਦੇ ਅਖੀਰ ਵਿਚ ਮਹਾਰਾਸ਼ਟਰ ਅਸੰਬਲੀ ਚੋਣਾਂ ਵਿਚ ਪ੍ਰਚਾਰ ਲਈ ਤਿੰਨ ਸੀਨੀਅਰ ਆਗੂਆਂ ਦੀ ਆਰਜ਼ੀ ਕਮੇਟੀ ਬਣਾਉਣ ਦੀ ਸਿਫਾਰਸ਼ ਕੀਤੀ ਹੈ।

198 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper