Latest News
ਵਿਧਾਇਕ ਚੈਂਪੀਅਨ ਨੂੰ ਭਾਜਪਾ ਨੇ ਕੱਢ ਦਿੱਤਾ

Published on 17 Jul, 2019 11:41 AM.


ਨਵੀਂ ਦਿੱਲੀ : ਬੰਦੂਕਾਂ ਨਾਲ ਪਾਰਟੀ ਵਿਚ ਨੱਚਣ ਵਾਲੇ ਉੱਤਰਾਖੰਡ ਦੇ ਵਿਧਾਇਕ ਕੁੰਵਰ ਪ੍ਰਣਵ ਸਿੰਘ ਚੈਂਪੀਅਨ ਨੂੰ ਭਾਜਪਾ ਨੇ 6 ਸਾਲ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਭਾਜਪਾ ਦੇ ਮੀਡੀਆ ਸੈੱਲ ਦੇ ਹੈੱਡ ਅਨਿਲ ਬਲੂਨੀ ਨੇ ਦੱਸਿਆ ਕਿ ਅਨੁਸ਼ਾਸਨਹੀਣਤਾ ਕਾਰਨ ਚੈਂਪੀਅਨ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ।

173 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper