Latest News
ਢਿੱਡ 'ਚੋਂ ਕੱਢਿਆ ਇਹ ਖਜ਼ਾਨਾ!

Published on 14 Aug, 2019 11:47 AM.


ਅਹਿਮਦਾਬਾਦ : ਇਥੇ ਸਿਵਲ ਹਸਪਤਾਲ ਵਿਚ ਇਕ ਬੰਦੇ ਦੇ ਢਿੱਡ ਦੀ ਸਰਜਰੀ ਕਰਕੇ ਲੋਹੇ ਦੀਆਂ 452 ਚੀਜ਼ਾਂ ਕੱਢੀਆਂ ਗਈਆਂ। ਮਾਨਸਕ ਤੌਰ 'ਤੇ ਅਸਥਿਰ 28 ਸਾਲ ਦੇ ਬੰਦੇ ਦੇ ਢਿੱਡ ਵਿਚੋਂ ਨੇਲ ਕਟਰ, ਹੇਅਰ ਪਿੰਨ, ਸਿੱਕੇ, ਕਿੱਲ, ਬੋਲਟ ਆਦਿ ਨਿਕਲੇ। ਇਨ੍ਹਾਂ ਦਾ ਕੁਲ ਵਜ਼ਨ ਸਾਢੇ ਤਿੰਨ ਕਿਲੋ ਹੋਇਆ। ਹਸਪਤਾਲ 'ਚ ਬੰਦੇ ਦੀ ਹਾਲਤ ਸਥਿਰ ਦੱਸੀ ਗਈ ਹੈ।

170 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper