Latest News
ਕਸ਼ਮੀਰ 'ਚ ਫਿਰ ਕਰਫਿਊ ਵਰਗੀਆਂ ਰੋਕਾਂ

Published on 08 Sep, 2019 09:31 AM.

ਸ੍ਰੀਨਗਰ : ਮੁਹੱਰਮ ਦੇ ਜਲੂਸ ਰੋਕਣ ਲਈ ਸ੍ਰੀਨਗਰ ਸਮੇਤ ਕਸ਼ਮੀਰ ਵਾਦੀ ਦੇ ਕਈ ਹਿੱਸਿਆਂ ਵਿਚ ਐਤਵਾਰ ਫਿਰ ਕਰਫਿਊ ਵਰਗੀਆਂ ਰੋਕਾਂ ਲਾਗੂ ਕਰ ਦਿੱਤੀਆਂ ਗਈਆਂ।
ਅਧਿਕਾਰੀਆਂ ਨੂੰ ਡਰ ਹੈ ਕਿ ਜਲੂਸਾਂ ਦੌਰਾਨ ਹਿੰਸਾ ਹੋ ਸਕਦੀ ਹੈ। ਸ੍ਰੀਨਗਰ ਦੇ ਲਾਲ ਚੌਕ ਨੂੰ ਕੰਡਿਆਲੀ ਤਾਰ ਨਾਲ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਲਾਜ ਲਈ ਹੀ ਲੋਕਾਂ ਨੂੰ ਲੰਘਣ ਦਿੱਤਾ ਜਾ ਰਿਹਾ ਸੀ। ਐਤਵਾਰ ਵਾਦੀ ਵਿਚ 35ਵੇਂ ਦਿਨ ਵੀ ਆਮ ਜੀਵਨ ਠੱਪ ਰਿਹਾ।

326 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper