Latest News
ਅਰਥ-ਵਵਿਸਥਾ @ਚ ਮੰਦੀ ਦਾ ਭਾਰਤ @ਤੇ ਪ੍ਰਤੱਖ ਅਸਰ : ਆਈ ਐੱਮ ਐੱਫ

Published on 09 Oct, 2019 11:44 AM.


ਵਾਸ਼ੰਿਗਟਨ : ਕੌਮਾਂਤਰੀ ਮੁਦਰਾ ਫੰਡ (ਆਈ ਐੱਮ ਐੱਫ) ਨੇ ਕਹਾ ਹੈ ਕ ਿਵਸ਼ਿਵ ਅਰਥ-ਵਵਿਸਥਾ ਮੰਦੀ ਦੀ ਲਪੇਟ @ਚ ਹੈ। ਉਸ ਨੇ ਮੌਜੂਦਾ ਮੰਦੀ ਦੀ ਸਥਤੀ ਨੂੰ ਸੰਿਕਰੋਨਾਈਜ਼ਡ ਯਾਨੀ ਕ ਿਇਕ-ਦੂਜੇ ਨਾਲ ਜੁਡ਼ਆਿ ਸਲੋਅਡਾਊਨ ਕਰਾਰ ਦੱਿਤਾ ਹੈ। ਇਸ ਦੇ ਨਾਲ ਹੀ ਆਈ ਐੱਮ ਐੱਫ ਦੀ ਨਵੀਂ ਚੀਫ ਕ੍ਰਸਿਟਲੀਨਾ ਜੌਰਜੀਵਾ ਨੇ ਕਹਾ ਕ ਿਇਸ ਦਾ ਅਸਰ ਭਾਰਤ @ਤੇ ਜ਼ਆਿਦਾ ਹੈ। ਉਨ੍ਹਾ ਮੁਤਾਬਕ ਵਸ਼ਿਵ ਦੀ ੯੦ ਫੀਸਦੀ ਅਰਥ-ਵਵਿਸਥਾ ਮੰਦੀ ਦੀ ਲਪੇਟ ਵਚਿ ਆ ਚੁੱਕੀ ਹੈ।
ਜੌਰਜੀਵਾ ਨੇ ਕਹਾ ਕ ਿਕੁਝ ਸਭ ਤੋਂ ਵੱਡੀਆਂ ਉਭਰਦੀਆਂ ਅਰਥ-ਵਵਿਸਥਾਵਾਂ ਵਚਿ ਸ਼ਾਮਲ ਭਾਰਤ ਤੇ ਬਰਾਜ਼ੀਲ ਵਰਗੇ ਦੇਸ਼ਾਂ ਵਚਿ ਇਸ ਦਾ ਅਸਰ ਵਧੇਰੇ ਸਪੱਸ਼ਟ ਹੈ। ਉਨ੍ਹਾ ਚੇਤਾਵਨੀ ਦੱਿਤੀ ਕ ਿਇਸ ਸਭ ਦਾ ਅਸਰ ਇਸ ਸਾਲ ਵਕਾਸ ਦਰ @ਤੇ ਪਵੇਗਾ। ਅਕਤੂਬਰ ਵਚਿ ਚੀਫ ਦਾ ਅਹੁਦਾ ਸੰਭਾਲਣ ਵਾਲੀ ਜੌਰਜੀਵਾ ਨੇ ਕਹਾ ਕ ਿਭਾਰਤ ਤੇ ਬਰਾਜ਼ੀਲ ਵਰਗੇ ਦੇਸ਼ਾਂ @ਤੇ ਸੁਸਤ ਵਸ਼ਿਵ ਅਰਥ-ਵਵਿਸਥਾ ਦਾ ਅਸਰ ਸਾਫ ਦਸਿ ਰਹਾ ਹੈ। ਉਨ੍ਹਾ ਸੰਸਾਰ ਵਪਾਰਕ ਜੰਗ (ਖਾਸਕਰ ਅਮਰੀਕਾ ਤੇ ਚੀਨ ਵਚਾਲੇ) ਨੂੰ ਸੁਸਤੀ ਦੀ ਅਹਮਿ ਵਜ੍ਹਾ ਕਰਾਰ ਦੱਿਤਾ ਹੈ। ਉਨ੍ਹਾ ਕਹਾ ਕ ਿਇਸ ਹਫਤੇ ਆਈ ਐੱਮ ਐੱਫ ਦੀ ਤਾਜ਼ਾ ਭਵੱਿਖਬਾਣੀ ਰਲੀਜ਼ ਕੀਤੀ ਜਾਵੇਗੀ, ਜਸਿ ਵਚਿ ਆਰਥਕ ਵਕਾਸ ਦਰ ਵਚਿ ਵਾਧਾ ਇਸ ਦਹਾਕੇ ਦੇ ਸਭ ਤੋਂ ਹੇਠਲੀ ਪੱਧਰ @ਤੇ ਹੋ ਸਕਦਾ ਹੈ। ਉਨ੍ਹਾ ਕਹਾ ਕ ਿਵਪਾਰਕ ਜੰਗ ਵਚਿ ਕਸੇ ਨੂੰ ਕੁਝ ਹਾਸਲ ਨਹੀਂ ਹੁੰਦਾ, ਸਗੋਂ ਸਾਰਆਿਂ ਦਾ ਨੁਕਸਾਨ ਹੁੰਦਾ ਹੈ। ਇਸ ਦੀ ਲਪੇਟ ਵਚਿ ਭਾਰਤ ਵਰਗੀ ਉਭਰਦੀ ਅਰਥ-ਵਵਿਸਥਾ ਆਉਂਦੀ ਹੈ, ਜਸਿ ਦਾ ਅਸਰ ਲੰਮੀ ਮਆਿਦ ਲਈ ਹੁੰਦਾ ਹੈ। ਵਪਾਰਕ ਜੰਗ ਨਾਲ ਆਉਣ ਵਾਲੇ ਸਮੇਂ ਵਚਿ ੭੦੦ ਅਰਬ ਡਾਲਰ ਦਾ ਨੁਕਸਾਨ ਹੋਵੇਗਾ, ਜੋ ਕ ਿਸੰਸਾਰ ਦੇ ਕੁਲ ਉਤਪਾਦਨ ਦਾ ੦.੮ ਫੀਸਦੀ ਹੈ, ਯਾਨੀਕ ਿਸਵਟਿਜ਼ਰਲੈਂਡ ਦੀ ਕੁਲ ਅਰਥ-ਵਵਿਸਥਾ ਦੇ ਬਰਾਬਰ। ਜੌਰਜੀਵਾ ਨੇ ਕਹਾ ਹੈ ਕ ਿਜਰਮਨੀ ਤੇ ਅਮਰੀਕਾ ਵਚਿ ਬੇਰੁਜ਼ਗਾਰੀ ਦੀ ਦਰ ਇਤਹਾਸਕ ਹੇਠਲੀ ਪੱਧਰ @ਤੇ ਹੈ। ਇਸ ਦੇ ਬਾਵਜੂਦ ਅਮਰੀਕਾ ਤੇ ਜਪਾਨ ਸਣੇ ਯੂਰਪ ਦੀਆਂ ਵਕਿਸਤ ਅਰਥ-ਵਵਿਸਥਾਵਾਂ ਵਚਿ ਆਰਥਕ ਸਰਗਰਮੀਆਂ ਵਚਿ ਨਰਮੀ ਦੇਖਣ ਨੂੰ ਮਲਿ ਰਹੀ ਹੈ।
ਵਸ਼ਿਵ ਬੈਂਕ ਤੇ ਆਈ ਐੱਮ ਐੱਫ ਦੀ ਸਾਲਾਨਾ ਬੈਠਕ ਤੋਂ ਪਹਲਾਂ ਜੌਰਜੀਵਾ ਦਾ ਇਹ ਬਆਿਨ ਕਾਫੀ ਅਹਮਿ ਮੰਨਆਿ ਜਾ ਰਹਾ ਹੈ। ਭਾਰਤ ਵਚਿ ਸੁਸਤ ਅਰਥ-ਵਵਿਸਥਾ ਦਾ ਅਸਰ ਸਾਫ ਦੇਖਆਿ ਜਾ ਸਕਦਾ ਹੈ। ਲੋਕਾਂ ਨੂੰ ਨੌਕਰੀਆਂ ਤੋਂ ਹਟਾਇਆ ਜਾ ਰਹਾ ਹੈ।

156 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper