Latest News
ਹਿੰਡਨ ਸਿਵਲ ਏਅਰਪੋਰਟ ਤੋਂ ਪਹਿਲੀ ਉਡਾਣ ਅੱਜ

Published on 10 Oct, 2019 11:56 AM.


ਗਾਜ਼ੀਆਬਾਦ : ਹਿੰਡਨ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਕੀਤਾ ਸੀ, ਪਰ ਮਾਰਚ 2019 'ਚ ਇਸ ਦੇ ਉਦਘਾਟਨ ਤੋਂ ਬਾਅਦ ਇੱਥੋਂ ਹੁਣ ਤੱਕ ਉਡਾਨਾਂ ਸ਼ੁਰੂ ਨਹੀਂ ਹੋ ਸਕੀਆਂ। ਹੁਣ ਕਰੀਬ 6 ਮਹੀਨੇ ਬਾਅਦ ਇੱਥੋਂ ਪਹਿਲੀ ਉਡਾਨ ਸ਼ੁੱਕਰਵਾਰ ਅੱਜ ਤੋਂ ਸ਼ੁਰੂ ਹੋਵੇਗੀ। ਹਿੰਡਨ ਸਿਵਲ ਏਅਰਪੋਰਟ ਤੋਂ ਉਡਾਨ ਭਰਨ ਵਾਲਾ ਪਹਿਲਾਂ ਜਹਾਜ਼ ਉਤਰਾਖੰਡ ਦੇ ਪਿਥੌਰਾਗੜ੍ਹ ਜਾਵੇਗਾ।

213 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper