Latest News
ਸ਼ਰਦ ਅਰਵਿੰਦ ਬੋਬਡੇ ਚੀਫ ਜਸਟਿਸ ਨਿਯੁਕਤ

Published on 29 Oct, 2019 11:18 AM.


ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਜਸਟਿਸ ਸ਼ਰਦ ਅਰਵਿੰਦ ਬੋਬਡੇ ਨੂੰ ਭਾਰਤ ਦਾ 47ਵਾਂ ਚੀਫ ਜਸਟਿਸ ਨਿਯੁਕਤ ਕਰ ਦਿੱਤਾ। ਉਹ 18 ਨਵੰਬਰ ਨੂੰ ਸਹੁੰ ਚੁੱਕਣਗੇ ਅਤੇ 23 ਅਪ੍ਰੈਲ 2021 ਤੱਕ ਇਸ ਅਹੁਦੇ 'ਤੇ ਰਹਿਣਗੇ। ਵਰਤਮਾਨ ਚੀਫ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ। ਜਸਟਿਸ ਬੋਬਡੇ ਉਸ ਬੈਂਚ ਵਿਚ ਸ਼ਾਮਲ ਹਨ, ਜਿਸ ਨੇ ਅਯੁੱਧਿਆ ਮਾਮਲੇ ਵਿਚ ਫੈਸਲਾ ਦੇਣਾ ਹੈ।

215 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper