Latest News
ਸਾਰੇ ਸੂਬੇ ਅਲਰਟ

Published on 07 Nov, 2019 11:20 AM.


ਨਵੀਂ ਦਿੱਲੀ : ਕੇਂਦਰ ਨੇ ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਦੇ ਆਉਣ ਵਾਲੇ ਫੈਸਲੇ ਨੂੰ ਦੇਖਦਿਆਂ ਸਾਰੇ ਸੂਬਿਆਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਚੀਫ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ ਤੇ ਫੈਸਲਾ ਉਸ ਤੋਂ ਪਹਿਲਾਂ ਆ ਜਾਣਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਯੂ ਪੀ, ਖਾਸਕਰ ਅਯੁੱਧਿਆ ਲਈ ਨੀਮ ਫੌਜੀ ਦਸਤਿਆਂ ਦੇ ਕਰੀਬ 4 ਹਜ਼ਾਰ ਜਵਾਨ ਭੇਜ ਦਿੱਤੇ ਹਨ।

289 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper