Latest News
ਰਾਜ ਸਭਾ ਦੇ ਮਾਰਸ਼ਲ ਹੁਣ ਫੌਜੀ ਵਰਦੀ 'ਚ

Published on 18 Nov, 2019 11:08 AM.


ਨਵੀਂ ਦਿੱਲੀ : ਚੇਅਰਮੈਨ ਵੈਂਕਈਆ ਨਾਇਡੂ ਜਦੋਂ ਸੋਮਵਾਰ ਰਾਜ ਸਭਾ ਵਿਚ ਆਏ ਤਾਂ ਉਨ੍ਹਾ ਨਾਲ ਚੱਲ ਰਹੇ ਮਾਰਸ਼ਲਾਂ ਦੀ ਵਰਦੀ ਦੇਖ ਕੇ ਸਾਂਸਦ ਹੈਰਾਨ ਰਹਿ ਗਏ। ਮਾਰਸ਼ਲਾਂ ਦੀ ਸਫੈਦ ਰੰਗ ਦੀ ਵਰਦੀ ਹੁਣ ਫੌਜੀਆਂ ਵਰਗੀ ਕਰ ਦਿੱਤੀ ਗਈ ਹੈ। ਉਹ ਹੁਣ ਪਗੜੀ ਦੀ ਥਾਂ ਕੈਪ ਪਹਿਨਣਗੇ।

147 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper