Latest News
ਰੇਲਵੇ ਦੀ ਕਮਾਈ 'ਚ ਜ਼ਬਰਦਸਤ ਕਮੀ

Published on 02 Dec, 2019 11:04 AM.


ਨਵੀਂ ਦਿੱਲੀ : ਭਾਰਤੀ ਰੇਲਵੇ ਦੀ ਕਮਾਈ ਵਿਚ ਜ਼ਬਰਦਸਤ ਕਮੀ ਹੋ ਗਈ ਹੈ। ਰੇਲਵੇ ਦੀ ਆਪਰੇਟਿੰਗ ਰੇਸ਼ੋ ਵਿੱਤ ਸਾਲ 2017-18 ਵਿਚ 98.44 ਫੀਸਦੀ 'ਤੇ ਪੁੱਜ ਗਈ। ਇਸ ਦਾ ਮਤਲਬ ਹੈ ਕਿ ਰੇਲਵੇ ਨੂੰ 100 ਰੁਪਏ ਕਮਾਉਣ ਲਈ 98.44 ਰੁਪਏ ਖਰਚਣੇ ਪਏ। ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਰਿਪੋਰਟ ਵਿਚ ਇਹ ਹਕੀਕਤ ਸਾਹਮਣੇ ਆਈ ਹੈ। ਕਹਿਣ ਦਾ ਮਤਲਬ ਆਪਣੇ ਤਮਾਮ ਸਾਧਨਾਂ ਨਾਲ ਵੀ ਰੇਲਵੇ ਨੂੰ 2 ਫੀਸਦੀ ਦੀ ਕਮਾਈ ਵੀ ਨਹੀਂ ਹੋ ਰਹੀ। ਰਿਪੋਰਟ ਮੁਤਾਬਕ 2008-09 ਵਿਚ ਰੇਸ਼ੋ 90.48 ਫੀਸਦੀ ਸੀ।

89 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper