Latest News
ਨੌਜਵਾਨ ਨੂੰ ਅੱਗ ਲਾ ਕੇ ਸਾੜਿਆ

Published on 05 Dec, 2019 11:18 AM.


ਤਰਨ ਤਾਰਨ/ਪੱਟੀ (ਸਾਗਰਦੀਪ ਸਿੰਘ ਅਰੋੜਾ, ਬਲਦੇਵ ਸਿੰਘ ਸੰਧੂ)-ਸਬ ਡਵੀਜ਼ਨ ਪੱਟੀ ਅਧੀਨ ਪੈਂਦੇ ਪਿੰਡ ਬੁਹ ਹਵੇਲੀਆਂ ਨੇੜੇ ਹਰੀਕੇ-ਖਾਲੜਾ ਰੋਡ 'ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਨੂੰ ਅੱਗ ਲਗਾ ਕੇ ਸਾੜਨ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਅਨੂਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਮਕਾਨ ਨੰਬਰ 75 ਵਾਹਿਗੁਰੂ ਸਿਟੀ ਝਬਾਲ ਰੋਡ ਅੰਮ੍ਰਿਤਸਰ ਜੋ ਕੋਲਡ ਡਰਿੰਕ ਸੇਲ ਕਰਨ ਦਾ ਕਾਰੋਬਾਰ ਕਰਦਾ ਹੈ, ਜਿਸ ਦਾ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਵਿਚੋ ਕੱਢ ਕੇ ਅੱਗ ਲਗਾ ਸਾੜ ਕੇ ਮਾਰ ਦਿੱਤਾ ਹੈ। ਲਾਸ਼ ਬੁਰੀ ਤਰ੍ਹਾਂ ਨਾਲ ਸੜ ਚੁੱਕੀ ਸੀ, ਜਿਸ ਦਾ ਪੁਲਿਸ ਥਾਣਾ ਹਰੀਕੇ ਵੱਲੋ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

232 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper