Latest News
ਸਾਕਸ਼ੀ ਮਹਾਰਾਜ ਨੇ ਸੇਂਗਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ

Published on 06 Dec, 2019 10:33 AM.

ਸਾਕਸ਼ੀ ਮਹਾਰਾਜ ਨੇ ਸੇਂਗਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ
ਉਨਾਵ : ਭਾਜਪਾ ਸਾਂਸਦ ਸਾਕਸ਼ੀ ਮਹਾਰਾਜ ਵੱਲੋਂ ਟਵਿੱਟਰ 'ਤੇ ਵੀਰਵਾਰ ਬਲਾਤਕਾਰ ਦੇ ਦੋਸ਼ ਵਿਚ ਜੇਲ੍ਹ ਬੰਦ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਵਧਾਈ ਦੇਣ 'ਤੇ ਪ੍ਰਿਅੰਕਾ ਗਾਂਧੀ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਉਨ੍ਹਾ ਕਿਹਾ ਕਿ ਕਾਨੂੰਨ ਬਣਾਉਣ ਵਾਲੇ ਭਾਜਪਾ ਸਾਂਸਦ ਉਨਾਵ ਕੇਸ ਦੇ ਮੁਲਜ਼ਮ ਭਾਜਪਾ ਆਗੂ ਨੂੰ ਵਧਾਈ ਦੇ ਰਹੇ ਹਨ। ਜਦ ਮੁਲਜ਼ਮਾਂ ਦੇ ਹੱਕ ਵਿਚ ਕਾਨੂੰਨ ਬਣਾਉਣ ਵਾਲੇ ਖੜ੍ਹੇ ਹੋ ਜਾਣਗੇ ਤਾਂ ਅਪਰਾਧੀਆਂ ਨਾਲ ਲੜਨ ਦਾ ਕੌਣ ਹੌਸਲਾ ਦੇਵੇਗਾ?

164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper