Latest News
ਤਿੰਨ ਜਲੰਧਰੀਏ ਜਿੱਤੇ

Published on 13 Dec, 2019 11:19 AM.


ਜਲੰਧਰ : ਤਿੰਨ ਜਲੰਧਰੀਏ ਯੂ ਕੇ ਦੀ ਸੰਸਦ ਲਈ ਫਿਰ ਚੁਣੇ ਗਏ ਹਨ। ਇਹ ਤਨਮਨਜੀਤ ਸਿੰਘ ਢੇਸੀ, ਵਰਿੰਦਰ ਸ਼ਰਮਾ ਤੇ ਪ੍ਰੀਤ ਗਿੱਲ ਹਨ। ਪ੍ਰੀਤ ਕੌਰ ਗਿੱਲ, ਜਿਨ੍ਹਾ ਪਿਛਲੀਆਂ ਚੋਣਾਂ ਵਿਚ ਪਹਿਲੀ ਪੰਜਾਬੀ ਮਹਿਲਾ ਸਾਂਸਦ ਬਣ ਕੇ ਇਤਿਹਾਸ ਰਚਿਆ ਸੀ, ਬਰਮਿੰਘਮ ਐੱਜਬੈਸਟਨ, ਢੇਸੀ ਸਲੋਹ ਤੇ ਸ਼ਰਮਾ ਈਲਿੰਗ ਸਾਊਥਾਲ ਤੋਂ ਚੁਣੇ ਗਏ ਹਨ

259 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper