Latest News
ਮੁਲਾਜ਼ਮ ਤਨਖਾਹ ਦੀ ਚਿੰਤਾ ਨਾ ਕਰਨ : ਮਨਪ੍ਰੀਤ ਬਾਦਲ

Published on 25 Mar, 2020 09:37 AM.


ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਸਰਕਾਰੀ ਮੁਲਾਜ਼ਮ ਫਿਲਹਾਲ ਤਨਖਾਹ ਦੀ ਚਿੰਤਾ ਨਾ ਕਰਨ। ਇਕ ਅਖਬਾਰ ਦੇ ਨਾਮਾਨਿਗਾਰ ਨਾਲ ਗੱਲਬਾਤ ਵਿਚ ਉਨ੍ਹਾ ਕਿਹਾ ਕਿ ਇਸ ਵੇਲੇ ਮਾਲੀ ਹਾਲਤ ਠੀਕ ਹੈ। ਵਿੱਤ ਸਕੱਤਰ ਆਪਣੀ ਟੀਮ ਨਾਲ ਮਿਲ ਕੇ 16 ਅਪ੍ਰੈਲ ਤਕ ਕੋਰੋਨਾ ਵਾਇਰਸ ਨਾ ਸੰਭਲਣ ਨਾਲ ਪੈਦਾ ਹੋਣ ਵਾਲੀ ਸਥਿਤੀ ਨਾਲ ਨਿਬੜਨ ਲਈ ਵਿਚਾਰਾਂ ਕਰ ਰਹੇ ਹਨ।

134 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper