Latest News
ਨਿਊ ਯਾਰਕ 'ਚ ਕੋਰੋਨਾ ਨਾਲ ਪੰਜਾਬ ਦੇ ਕੁਲਵਿੰਦਰ ਦੀ ਮੌਤ

Published on 07 Apr, 2020 10:31 AM.


ਆਦਮਪੁਰ : ਨਿਊ ਯਾਰਕ 'ਚ ਇੱਕ ਪੰਜਾਬੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ। ਕੁਲਵਿੰਦਰ ਸਿੰਘ ਕੋਰੋਨਾ ਪਾਜ਼ੇਟਿਵ ਸੀ, ਉਹ ਆਪਣੀ ਉਮਰ ਦੇ 60ਵਿਆਂ 'ਚ ਸਨ। ਉਹ ਜਲੰਧਰ ਜ਼ਿਲ੍ਹੇ 'ਚ ਆਦਮਪੁਰ ਲਾਗਲੇ ਪਿੰਡ ਜਲਪੋਤਾ ਦੇ ਜੰਮਪਲ਼ ਸਨ। ਉਨ੍ਹਾ ਦੀ ਇੱਕ ਧੀ ਅਮਰੀਕਾ 'ਚ ਤੇ ਦੂਜੀ ਜਲਪੋਤਾ 'ਚ ਹੀ ਰਹਿੰਦੀ ਹੈ।ਕੁਲਵਿੰਦਰ ਸਿੰਘ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪਿੰਡ ਜਲਪੋਤਾ ਦੇ ਨਿਵਾਸੀ ਡਾਢੇ ਦੁਖੀ ਤੇ ਉਦਾਸ ਹਨ।

140 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper