Latest News
'ਨਵਾਂ ਜ਼ਮਾਨਾ' ਲਈ ਸਹਾਇਤਾ

Published on 01 Jun, 2020 10:07 AM.


ਜਲੰਧਰ : 'ਨਵਾਂ ਜ਼ਮਾਨਾ' ਦੇ ਟਰੱਸਟੀ ਤੇ ਸੀ ਪੀ ਆਈ ਦੇ ਸੀਨੀਅਰ ਆਗੂ ਕਾਮਰੇਡ ਹਰਭਜਨ ਸਿੰਘ ਤੇ ਬੀਬੀ ਪਾਲੀ ਵੱਲੋਂ 'ਨਵਾਂ ਜ਼ਮਾਨਾ ਸਹਾਇਤਾ ਫੰਡ' ਲਈ 10 ਹਜ਼ਾਰ ਰੁਪਏ ਭੇਜੇ ਗਏ ਹਨ। ਇਸੇ ਤਰ੍ਹਾਂ ਐਡਵੋਕੇਟ ਰਜਿੰਦਰ ਸਿੰਘ ਰਾਣਾ ਸਾਬਕਾ ਪ੍ਰਧਾਨ ਬਾਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ 2500 ਰੁਪਏ ਅਤੇ ਮਾਸਟਰ ਚਰਨ ਸਿੰਘ ਸਕੱਤਰ ਬਲਾਕ ਸੀ ਪੀ ਆਈ ਸੁਲਤਾਨਪੁਰ ਲੋਧੀ ਵੱਲੋਂ 2500 ਰੁਪਏ ਸਹਾਇਤਾ ਭੇਜੀ ਗਈ ਹੈ। ਅਦਾਰਾ ਸਭ ਸਾਥੀਆਂ ਦਾ ਧੰਨਵਾਦੀ ਹੈ।

105 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper