Latest News
198 ਪ੍ਰਵਾਸੀਆਂ ਦੀ ਸੜਕ ਹਾਦਸਿਆਂ 'ਚ ਮੌਤ

Published on 02 Jun, 2020 10:49 AM.


ਨਵੀਂ ਦਿੱਲੀ : ਰੋਡ ਸੇਫਟੀ ਐੱਨ ਜੀ ਓ ਸੇਵਲਾਈਫ ਫਾਊਂਡੇਸ਼ਨ ਵੱਲੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਲਾਕਡਾਊਨ ਦੌਰਾਨ ਘਰ ਪਰਤਦਿਆਂ 198 ਪ੍ਰਵਾਸੀ ਸੜਕ ਹਾਦਸਿਆਂ ਵਿਚ ਮਾਰੇ ਗਏ।
25 ਮਾਰਚ ਤੋਂ 31 ਮਈ ਤਕ ਦੇਸ਼ ਵਿਚ 1461 ਹਾਦਸੇ ਹੋਏ, ਜਿਨ੍ਹਾਂ ਵਿਚ 198 ਮਜ਼ਦੂਰਾਂ ਸਣੇ ਘੱਟੋ-ਘੱਟ 750 ਲੋਕ ਮਾਰੇ ਗਏ ਅਤੇ 1390 ਜ਼ਖਮੀ ਹੋਏ।
ਯੂ ਪੀ ਵਿਚ 245, ਤੇਲੰਗਾਨਾ ਵਿਚ 56, ਮੱਧ ਪ੍ਰਦੇਸ਼ ਵਿਚ 56, ਬਿਹਾਰ ਵਿਚ 43, ਪੰਜਾਬ ਵਿਚ 38 ਤੇ ਮਹਾਰਾਸ਼ਟਰ ਵਿਚ 36 ਮਰੇ।

240 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper