Latest News
ਤਾਜ ਮਹਿਲ 6 ਨੂੰ ਖੋਲ੍ਹਣ ਦਾ ਫੈਸਲਾ

Published on 02 Jul, 2020 10:47 AM.


ਨਵੀਂ ਦਿੱਲੀ : ਕੇਂਦਰੀ ਸਭਿਆਚਾਰ ਤੇ ਸੈਰਸਪਾਟਾ ਮੰਤਰਾਲੇ ਨੇ ਵੀਰਵਾਰ ਦੱਸਿਆ ਕਿ ਦੇਸ਼ ਦੀਆਂ ਸਾਰੀਆਂ ਯਾਦਗਾਰਾਂ 6 ਜੁਲਾਈ ਤੋਂ ਖੋਲ੍ਹ ਦਿੱਤੀਆਂ ਜਾਣਗੀਆਂ। ਇਸ ਤਰ੍ਹਾਂ ਲਾਲ ਕਿਲਾ ਤੇ ਤਾਜਮਹਿਲ ਵੀ ਖੁਲ੍ਹ ਜਾਣਗੇ। ਚੇਤੇ ਰਹੇ ਕਿ 17 ਮਾਰਚ ਨੂੰ ਪੁਰਾਤਤਵ ਵਿਭਾਗ ਨੇ 3400 ਤੋਂ ਵੱਧ ਯਾਦਗਾਰਾਂ ਨੂੰ ਬੰਦ ਕਰ ਦਿੱਤਾ ਸੀ। ਇਸਤੋਂ ਬਾਅਦ ਉਸ ਅਧੀਨ ਆਉਂਦੇ 820 ਧਰਮ ਸਥੱਲਾਂ ਨੂੰ ਖੋਲ੍ਹ ਦਿੱਤਾ ਗਿਆ ਸੀ। ਤਾਂ ਵੀ, ਯਾਦਗਾਰਾਂ ਖੋਲ੍ਹਣ ਬਾਰੇ ਅੰਤਮ ਫੈਸਲਾ ਸੂਬਾ ਸਰਕਾਰਾਂ ਲੈਣਗੀਆਂ।

164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper