Latest News
ਕੌਮਾਂਤਰੀ ਉਡਾਣਾਂ 'ਤੇ ਰੋਕ 31 ਜੁਲਾਈ ਤੱਕ ਵਧਾਈ

Published on 03 Jul, 2020 10:26 AM.


ਨਵੀਂ ਦਿੱਲੀ : ਕੌਮਾਂਤਰੀ ਉਡਾਣਾਂ 'ਤੇ ਰੋਕ ਸ਼ੁੱਕਰਵਾਰ 31 ਜੁਲਾਈ ਤੱਕ ਲਈ ਵਧਾ ਦਿੱਤੀ ਗਈ। ਪਹਿਲਾਂ ਇਹ ਰੋਕ 15 ਜੁਲਾਈ ਤੱਕ ਸੀ। ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਅਰਵਿੰਦ ਸਿੰਘ ਨੇ ਕਿਹਾ ਕਿ ਅਮਰੀਕਾ, ਕੈਨੇਡਾ ਅਤੇ ਯੂਰਪੀ ਤੇ ਖਾੜੀ ਦੇਸ਼ਾਂ ਨਾਲ ਇਕ-ਦੂਜੇ ਮੁਲਕਾਂ ਵਿਚਾਲੇ ਉਡਾਣਾਂ ਸ਼ੁਰੂ ਕਰਨ ਲਈ ਗੱਲ ਚੱਲ ਰਹੀ ਹੈ। ਅਮਰੀਕਾ, ਕੈਨੇਡਾ ਤੇ ਖਾੜੀ ਦੇਸ਼ਾਂ ਨਾਲ ਗੱਲਬਾਤ ਦਾ ਉਸਾਰੂ ਨਤੀਜਾ ਨਿਕਲਣ ਦੀ ਆਸ ਹੈ।

136 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper