Latest News
ਇੰਦਰਜੀਤ ਚੁਗਾਵਾਂ ਵੱਲੋਂ 50 ਹਜ਼ਾਰ ਦੀ ਹੋਰ ਸਹਾਇਤਾ

Published on 31 Jul, 2020 11:14 AM.


ਕਾਮਰੇਡ ਇੰਦਰਜੀਤ ਚੁਗਾਵਾਂ ਨੇ 'ਨਵਾਂ ਜ਼ਮਾਨਾ ਸਹਾਇਤਾ ਫੰਡ' ਦੀ ਅਪੀਲ 'ਤੇ ਫੁੱਲ ਚੜ੍ਹਾਉਂਦਿਆਂ ਆਪਣੇ ਸਾਥੀਆਂ ਦੀ ਮਦਦ ਨਾਲ ਅਮਰੀਕਾ ਵਿੱਚੋਂ 1 ਲੱਖ 13 ਹਜ਼ਾਰ ਤੋਂ ਵੱਧ ਦੀ ਰਕਮ ਇਕੱਠੀ ਕਰਕੇ ਭੇਜੀ ਸੀ। ਹੁਣ ਉਨ੍ਹਾ ਫਿਰ 50 ਹਜ਼ਾਰ ਰੁਪਏ ਭੇਜ ਕੇ 'ਨਵਾਂ ਜ਼ਮਾਨਾ' ਪ੍ਰਤੀ ਆਪਣੇ ਮੋਹ ਦਾ ਪ੍ਰਗਟਾਵਾ ਕੀਤਾ ਹੈ। ਇਸ ਰਕਮ ਵਿੱਚ 38750 ਰੁਪਏ 5ABI Inc ਦੇ, 7500 ਰੁਪਏ ਖੁਦ ਉਨ੍ਹਾ ਦੇ ਆਪਣੇ ਤੇ 3750 ਰੁਪਏ ਗੁਲਜ਼ਾਰ ਸਿੰਘ ਦੇ ਹਨ। ਅਦਾਰਾ ਸਭ ਸਾਥੀਆਂ ਦਾ ਧੰਨਵਾਦੀ ਹੈ।

132 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper