Latest News
ਸ਼ੁੱਭ ਵਿਆਹ 'ਤੇ ਸਹਾਇਤਾ

Published on 10 Aug, 2020 11:00 AM.


ਕਾਮਰੇਡ ਗੁਰਦਿੱਤ ਸਿੰਘ ਸਿੱਧੂ ਮੀਤ ਪ੍ਰਧਾਨ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਪੰਜਾਬ (ਫਿਰੋਜ਼ਪੁਰ) ਦੇ ਲਖਤੇ-ਜਿਗਰ ਬਰਜਿੰਦਰ ਸਿੰਘ ਸਿੱਧੂ ਦਾ ਸ਼ੁਭ ਅਨੰਦ-ਕਾਰਜ ਕਾਮਰੇਡ ਪਿਆਰਾ ਸਿੰਘ ਵਾਸੀ ਪਿੰਡ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਲਾਡਲੀ ਪੋਤਰੀ ਸਹਿਦੀਪ ਕੌਰ ਪੁੱਤਰੀ ਸਵਰਗਵਾਸੀ ਭੁਪਿੰਦਰ ਸਿੰਘ ਨਾਲ ਪੂਰਨ ਗੁਰ-ਮਰਿਆਦਾ ਨਾਲ ਅਤੇ ਸਧਾਰਨ ਰਸਮਾਂ ਨਾਲ ਸੰਪੰਨ ਹੋਇਆ। ਇਸ ਮੌਕੇ ਪਰਵਾਰ ਵੱਲੋਂ 'ਨਵਾਂ ਜ਼ਮਾਨਾ' ਨੂੰ 2100 ਰੁਪਏ ਦੀ ਸਹਾਇਤਾ ਦਿੱਤੀ ਗਈ।

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper