Latest News
ਸ਼ਾਹ ਮੁਕੰਮਲ ਮੈਡੀਕਲ ਚੈੱਕਅੱਪ ਲਈ ਏਮਜ਼ 'ਚ ਦਾਖਲ

Published on 13 Sep, 2020 10:28 AM.


ਨਵੀਂ ਦਿੱਲੀ : ਸ਼ਨੀਵਾਰ ਰਾਤ ਏਮਜ਼ ਵਿਚ ਮੁੜ ਦਾਖਲ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਬੰਧ ਵਿਚ ਹਸਪਤਾਲ ਦੇ ਅਧਿਕਾਰੀਆਂ ਨੇ ਐਤਵਾਰ ਸਪੱਸ਼ਟ ਕੀਤਾ ਕਿ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਅਜਲਾਸ ਤੋਂ ਪਹਿਲਾਂ ਮੁਕੰਮਲ ਮੈਡੀਕਲ ਚੈੱਕਅੱਪ ਲਈ ਉਨ੍ਹਾ ਨੂੰ ਇਕ-ਦੋ ਦਿਨਾਂ ਲਈ ਦਾਖਲ ਕੀਤਾ ਗਿਆ ਹੈ। 55 ਸਾਲ ਦੇ ਸ਼ਾਹ ਇਸ ਤੋਂ ਪਹਿਲਾਂ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਦੀਆਂ ਮੁਸ਼ਕਲਾਂ ਕਾਰਨ 18 ਅਗਸਤ ਨੂੰ ਏਮਜ਼ ਵਿਚ ਭਰਤੀ ਹੋਏ ਸਨ ਤੇ 31 ਅਗਸਤ ਨੂੰ ਉਨ੍ਹਾ ਨੂੰ ਛੁੱਟੀ ਮਿਲ ਗਈ ਸੀ।

227 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper