Latest News
ਮਹਿਲਾ ਕਿਕ੍ਰੇਟਰ ਦੀ ਪਹਾੜ ਥੱਲੇ ਆ ਕੇ ਮੌਤ

Published on 25 Sep, 2020 09:20 AM.

ਸ਼ਿਲਾਂਗ : ਸ਼ੁੱਕਰਵਾਰ ਸਵੇਰੇ ਮੇਘਾਲਿਆ ਦੇ ਈਸਟ ਖਾਸੀ ਹਿਲਜ਼ ਜ਼ਿਲ੍ਹੇ ਦੇ ਮਵਨੀ ਇਲਾਕੇ ਵਿਚ ਪਹਾੜ ਖਿਸਕਣ ਨਾਲ ਕ੍ਰਿਕੇਟਰ ਰਜ਼ੀਆ ਅਹਿਮਦ (30) ਦੀ ਮੌਤ ਹੋ ਗਈ ਜਦਕਿ ਪੰਜ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਸੀ। ਪਹਾੜ ਉਨ੍ਹਾਂ ਦੇ ਘਰਾਂ 'ਤੇ ਡਿਗਿਆ। ਰਜ਼ੀਆ ਨੇ ਮੇਘਾਲਿਆ ਵੱਲੋਂ ਕਈ ਕੌਮੀ ਟੂਰਨਾਮੈਂਟ ਖੇਡੇ ਸਨ।

160 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper