Latest News
ਸੈਣੀ ਪੁੱਛਗਿੱਛ ਲਈ ਮਟੌਰ ਥਾਣੇ 'ਚ ਪੇਸ਼

Published on 28 Sep, 2020 11:17 AM.


ਮੁਹਾਲੀ : ਵਿਸ਼ੇਸ ਜਾਂਚ ਟੀਮ ਨੇ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਗੁੰਮਸ਼ੁਦਾ ਕੇਸ ਵਿਚ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਤੋਂ ਸੋਮਵਾਰ ਮਟੌਰ ਥਾਣੇ ਵਿਚ ਕਰੀਬ 6 ਘੰਟੇ ਪੁੱਛਗਿੱਛ ਕੀਤੀ। ਸੁਪਰੀਮ ਕੋਰਟ ਨੇ ਗ੍ਰਿਫਤਾਰੀ 'ਤੇ ਰੋਕ ਲਾਉਂਦਿਆਂ ਉਸ ਨੂੰ ਜਾਂਚ ਵਿਚ ਸਹਿਯੋਗ ਕਰਨ ਲਈ ਕਿਹਾ ਸੀ।

102 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper