Latest News
ਬਣਾ ਦਿੱਤਾ ਰਿਕਾਰਡ

Published on 22 Feb, 2021 10:45 AM.


ਲੰਡਨ : ਮਰਿਅਮ ਓਲਾਈਵੋਲਾ ਨੇ ਸਰੀਰ ਦੁਆਲੇ 30 ਰਿੰਗ (ਲੋਟਣ) 35 ਸਕਿੰਟ ਤੱਕ ਘੁਮਾ ਕੇ ਗਿਨੀਜ਼ ਵਰਲਡ ਰਿਕਾਰਡਜ਼ 'ਚ ਨਾਂਅ ਦਰਜ ਕਰਾ ਲਿਆ ਹੈ | ਏਨੇ ਰਿੰਗ ਏਨੇ ਲੰਮੇ ਸਮੇਂ ਤੱਕ ਪਹਿਲਾਂ ਕਿਸੇ ਨੇ ਨਹੀਂ ਘੁਮਾਏ | ਮਰਿਅਮ ਲੰਡਨ ਅਧਾਰਤ ਸਰਕਸ ਆਰਟਸ ਟਰੁੱਪ ਦੀ ਮੈਂਬਰ ਹੈ |

111 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper