Latest News
ਨੀਰਵ ਮੋਦੀ ਕੇਸ ਹਾਰਿਆ

Published on 25 Feb, 2021 11:19 AM.


ਲੰਡਨ : ਪੀ ਐੱਨ ਬੀ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਹੀਰਾ ਕਾਰੋਬਾਰੀ ਨੀਰਵ ਮੋਦੀ ਹਵਾਲਗੀ ਮੁਕੱਦਮਾ ਹਾਰ ਗਿਆ ਹੈ | ਬਰਤਾਨਵੀ ਜੱਜ ਨੇ ਕਿਹਾ ਕਿ ਮੋਦੀ ਖਿਲਾਫ ਮਾਮਲਾ ਬਣਦਾ ਨਜ਼ਰ ਆਉਂਦਾ ਹੈ | ਉਨ੍ਹਾ ਕਿਹਾ ਕਿ ਉਸ ਨੂੰ ਧੋਖਾਧੜੀ ਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਭਾਰਤ ਦੇ ਹਵਾਲੇ ਕੀਤਾ ਜਾ ਸਕਦਾ ਹੈ |

184 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper