Latest News
ਦੱਖਣੀ ਅਫਰੀਕੀ ਕਪਤਾਨ ਦਾ ਬੱਲਾ‘ਤੋੜਿਆ

Published on 06 Apr, 2021 10:28 AM.


ਲੰਡਨ : ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਦੂਜੇ ਵਨ ਡੇ ਵਿਚ 17 ਦੌੜਾਂ ਨਾਲ ਹਰਾ ਕੇ ਸੀਰੀਜ਼ ਇਕ-ਇਕ ਦੀ ਬਰਾਬਰੀ 'ਤੇ ਲੈ ਆਂਦੀ |
ਇਸ ਮੈਚ ਵਿਚ ਪਾਕਿਸਤਾਨੀ ਤੇਜ਼ ਗੇਂਦਬਾਜ਼ ਫਹੀਮ ਅਸ਼ਰਫ ਦੀ ਗੇਂਦਬਾਜ਼ੀ ਵੀ ਚਰਚਾ ਵਿਚ ਰਹੀ, ਜਿਸ ਨੇ ਦੱਖਣੀ ਅਫਰੀਕੀ ਕਪਤਾਨ ਟੈਂਬਾ ਬਾਵੁਮਾ ਦਾ ਬੱਲਾ ਤੋੜ ਦਿੱਤਾ |
ਦੱਖਣੀ ਅਫਰੀਕਾ ਨੇ 50 ਓਵਰਾਂ ਵਿਚ 9 ਵਿਕਟਾਂ 'ਤੇ 324 ਦੌੜਾਂ ਬਣਾਈਆਂ ਸਨ | ਹਾਲਾਂਕਿ ਪਾਕਿਸਤਾਨ ਹਾਰ ਗਿਆ, ਪਰ ਉਸ ਦੇ ਬੱਲੇਬਾਜ਼ ਫਖਰ ਜਮਾਂ ਨੇ 193 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ |

94 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper