Latest News
ਉੱਤਰਾਖੰਡ ਦੇ ਮੰਤਰੀ ਦਾ ਕੌਤਕ

Published on 06 Apr, 2021 10:31 AM.


ਦੇਹਰਾਦੂਨ : ਉੱਤਰਾਖੰਡ ਦੇ ਜੰਗਲਾਤ ਮੰਤਰੀ ਹਰਕ ਸਿੰਘ ਰਾਵਤ ਦੀ ਛਿਟੀ ਨਾਲ ਜੰਗਲ ਦੀ ਅੱਗ ਬੁਝਾਉਣ ਦੀ ਵੀਡੀਓ ਵਾਇਰਲ ਹੋਈ ਹੈ | ਉਹ ਸੋਮਵਾਰ ਪੌੜੀ ਜ਼ਿਲ੍ਹੇ ਵਿਚ ਇਹ ਕੌਤਕ ਕਰਦੇ ਨਜ਼ਰ ਆਏ | ਪਿਛਲੇ ਛੇ ਮਹੀਨਿਆਂ ਵਿਚ ਸੂਬੇ ਵਿਚ ਜੰਗਲਾਂ 'ਚ ਇਕ ਹਜ਼ਾਰ ਤੋਂ ਵੱਧ ਅੱਗਾਂ ਲੱਗ ਚੁੱਕੀਆਂ ਹਨ |

100 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper