Latest News
4 ਥਾਈਾ ਵੋਟਾਂ ਦਾ ਕੰਮ ਨਿਬੜ ਗਿਆ

Published on 06 Apr, 2021 10:36 AM.

ਨਵੀਂ ਦਿੱਲੀ : ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਮੰਗਲਵਾਰ ਸਭ ਤੋਂ ਵੱਡੇ ਪੋਲਿੰਗ ਦਿਨ ਦੌਰਾਨ ਪੱਛਮੀ ਬੰਗਾਲ, ਆਸਾਮ, ਕੇਰਲਾ, ਤਾਮਿਲਨਾਡੂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਦੀਆਂ 824 ਵਿਚੋਂ 475 ਸੀਟਾਂ ਲਈ ਵੋਟਾਂ ਪਈਆਂ | ਕੇਰਲਾ, ਤਾਮਿਲਨਾਡੂ ਤੇ ਪੁੱਡੂਚੇਰੀ ਲਈ ਇੱਕੋ ਦਿਨ ਮਿੱਥਿਆ ਗਿਆ ਸੀ, ਜਦਕਿ ਆਸਾਮ ਵਿਚ ਤੀਜਾ ਤੇ ਆਖਰੀ ਗੇੜ ਸੀ | ਪੱਛਮੀ ਬੰਗਾਲ ਵਿਚ ਵੀ ਤਿੰਨ ਗੇੜ ਨਿਬੜ ਗਏ ਹਨ ਤੇ ਪੰਜ ਗੇੜ ਰਹਿੰਦੇ ਹਨ | ਅਪ੍ਰੈਲ ਦੇ ਰਹਿੰਦੇ ਦਿਨਾਂ ਵਿਚ ਪੱਛਮੀ ਬੰਗਾਲ ਵਿਚ ਹੀ ਗਹਿਗਚ ਚੋਣ ਪ੍ਰਚਾਰ ਚਲਣਾ ਹੈ | ਨਤੀਜੇ 2 ਮਈ ਨੂੰ ਆਉਣੇ ਹਨ |

154 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper