Latest News
ਐੱਨ ਵੀ ਰਮੰਨਾ ਦੀ ਚੀਫ ਜਸਟਿਸ ਵਜੋਂ ਨਿਯੁਕਤੀ

Published on 06 Apr, 2021 10:37 AM.


ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੰਗਲਵਾਰ ਜਸਟਿਸ ਐਨ ਵੀ ਰਮੰਨਾ ਨੂੰ ਭਾਰਤ ਦਾ 48ਵਾਂ ਚੀਫ ਜਸਟਿਸ ਨਿਯੁਕਤ ਕਰ ਦਿੱਤਾ | ਇਸ ਦੀ ਸਿਫਾਰਸ਼ 23 ਅਪ੍ਰੈਲ ਨੂੰ ਰਿਟਾਇਰ ਹੋ ਰਹੇ ਚੀਫ ਜਸਟਿਸ ਐੱਸ ਏ ਬੋਬੜੇ ਨੇ ਕੀਤੀ ਸੀ | ਜਸਟਿਸ ਰਮੰਨਾ 24 ਅਪ੍ਰੈਲ ਨੂੰ ਨਵੇਂ ਅਹੁਦੇ ਦੀ ਸਹੁੰ ਚੁੱਕਣਗੇ | ਉਨ੍ਹਾ ਦੀ ਮਿਆਦ 26 ਅਗਸਤ 2022 ਤੱਕ ਹੋਵੇਗੀ |

154 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper