Latest News
ਆੜ੍ਹਤੀ ਦਾ ਬੇਟਾ ਅਗਵਾ

Published on 20 Sep, 2021 11:38 AM.


ਹੁਸ਼ਿਆਰਪੁਰ : ਇੱਥੇ ਰਹੀਮਪੁਰ ਸਥਿਤ ਮੁੱਖ ਸਬਜ਼ੀ ਮੰਡੀ ਤੋਂ ਸੋਮਵਾਰ ਸਵੇਰੇ ਕਾਰ ਸਵਾਰ ਕੁਝ ਵਿਅਕਤੀ ਇੱਕ ਆੜ੍ਹਤੀਏ ਦੇ 21 ਸਾਲਾ ਪੁੱਤਰ ਨੂੰ ਅਗਵਾ ਕਰ ਕੇ ਲੈ ਗਏ | ਪਰਵਾਰ ਦਾ ਕਹਿਣਾ ਹੈ ਕਿ ਅਗਵਾਕਾਰ ਮੁੰਡੇ ਨੂੰ ਰਿਹਾਅ ਕਰਨ ਲਈ ਦੋ ਕਰੋੜ ਦੀ ਮੰਗ ਕਰ ਰਹੇ ਹਨ | ਸੀ ਸੀ ਟੀ ਵੀ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਇੱਕ ਵਰਨਾ ਕਾਰ ਮੁੰਡੇ ਦੀ ਮਾਰੂਤੀ ਕਾਰ ਦੇ ਪਿੱਛੇ ਲੱਗੀ ਹੋਈ ਸੀ | ਸੂਤਰਾਂ ਮੁਤਾਬਕ ਮੁੰਡੇ ਦੀ ਕਾਰ ਜਿਵੇਂ ਹੀ ਉਸ ਦੀ ਦੁਕਾਨ ਦੇ ਬਾਹਰ ਰੁਕੀ, ਅਗਵਾਕਾਰਾਂ ਨੇ ਉਸ ਨੂੰ ਘੇਰ ਲਿਆ | ਅਗਵਾਕਾਰ ਮੁੰਡੇ ਦੀ ਕਾਰ ਵੀ ਨਾਲ ਹੀ ਲੈ ਗਏ | ਐੱਸ ਐੱਸ ਪੀ ਅਮਨੀਤ ਕੌਂਡਲ ਤੇ ਹੋਰ ਅਧਿਕਾਰੀ ਜਾਂਚ 'ਚ ਜੁਟੇ ਹੋਏ ਸਨ |

110 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper