Latest News
ਸਿਤਾਰੇ ਵੀ ਲੱਗੇ ਕਤਾਰ 'ਚ

Published on 18 Apr, 2019 11:37 AM.


ਚੇਨਈ : ਲੋਕ ਸਭਾ ਦੇ ਦੂਜੇ ਗੜੇ ਦੀਆਂ ਵੋਟਾਂ ਦੌਰਾਨ ਦੱਖਣ ਫਿਲਮ ਇੰਡਸਟਰੀ ਦੇ ਸਿਤਾਰੇ ਵੀ ਵੋਟਾਂ 'ਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਦੱਖਣ ਦੇ ਸੁਪਰਸਟਾਰ ਰਜਨੀਕਾਂਤ ਵੀ ਵੋਟ ਪਾਉਣ ਪਹੁੰਚੇ। ਰਜਨੀਕਾਂਤ ਤੋਂ ਇਲਾਵਾ ਸਾਬਕਾ ਵਿੱਤ ਅਤੇ ਗ੍ਰਹਿ ਮੰਤਰੀ ਪੀ ਚਿਦੰਬਰਮ, ਕਾਂਗਰਸ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਸ਼ਿੰਦੇ ਨੇ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਫ਼ਿਲਮ ਸਟਾਰਾਂ ਦੀ ਗੱਲ ਕਰੀਏ ਤਾਂ ਰਾਜਨੀਕਾਂਤ ਤੋਂ ਇਲਾਵਾ ਕਮਲ ਹਸਨ, ਸ਼ਰੂਤੀ ਹਸਨ, ਥਾਲਾ ਅਜੀਥ, ਸੂਰਿਆ ਅਤੇ ਹੋਰ ਵੀ ਵੋਟ ਪਾਉਣ ਪਹੁੰਚੇ।

174 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper