Latest News
ਆਪਕਾ ਟਾਈਮ ਆਏਗਾ

Published on 18 Jun, 2019 11:08 AM.


ਨਵੀਂ ਦਿੱਲੀ : ਪਿਛਲੇ ਚਾਰ ਸਾਲ ਤੋਂ ਆਪਣੀ ਤਨਖਾਹ 'ਚੋਂ ਪੈਸੇ ਖਰਚ ਕਰਕੇ ਲੋਕਾਂ ਨੂੰ ਹੈਲਮਟ ਵੰਡਣ ਵਾਲੇ ਹੌਲਦਾਰ ਸੰਦੀਪ ਸਾਹੀ ਨੇ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਇਕ ਰੈਪ ਗਾਇਆ ਹੈ, ਜਿਸ ਵਿਚ ਉਹ ਕਹਿੰਦੇ ਹਨ ਕਿ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ 'ਆਪਕਾ ਟਾਈਮ ਆਏਗਾ।' ਫਿਲਮ ਗਲੀ ਬੁਆਇ ਦਾ ਗਾਣਾ 'ਅਪਨਾ ਟਾਈਮ ਆਏਗਾ' ਕਾਫੀ ਚੱਲਿਆ ਸੀ। ਉਸੇ ਅੰਦਾਜ਼ ਵਿਚ ਸੰਦੀਪ ਨੇ ਗਾਣਾ ਬਣਾਇਆ ਹੈ।

173 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper