Latest News
ਸ਼ਾਹ ਫੈਸਲ ਨੂੰ ਵਿਦੇਸ਼ ਜਾਣ ਤੋਂ ਰੋਕਿਆ

Published on 14 Aug, 2019 11:46 AM.


ਨਵੀਂ ਦਿੱਲੀ : ਆਈ ਏ ਐੱਸ ਅਫਸਰ ਤੋਂ ਨੇਤਾ ਬਣੇ ਸ਼ਾਹ ਫੈਸਲ ਨੂੰ ਦੇਸ਼ ਤੋਂ ਬਾਹਰ ਜਾਣੋਂ ਰੋਕ ਦਿੱਤਾ ਗਿਆ ਹੈ। ਜੰਮੂ ਐਂਡ ਕਸ਼ਮੀਰ ਪੀਪਲਜ਼ ਮੂਵਮੈਂਟ ਦੇ ਨੇਤਾ ਫੈਸਲ ਨੂੰ ਇਮੀਗਰੇਸ਼ਨ ਅਫਸਰਾਂ ਨੇ ਦਿੱਲੀ ਏਅਰਪੋਰਟ 'ਤੇ ਪਬਲਿਕ ਸੇਫਟੀ ਐਕਟ ਤਹਿਤ ਹਿਰਾਸਤ ਵਿਚ ਲੈ ਕੇ ਵਾਪਸ ਸ੍ਰੀਨਗਰ ਭੇਜ ਦਿੱਤਾ। ਫੈਸਲ ਜੰਮੂ-ਕਸ਼ਮੀਰ ਰਾਜ ਦਾ ਰੁਤਬਾ ਖਤਮ ਕਰਨ ਵਿਰੁੱਧ ਲਗਾਤਾਰ ਬਿਆਨ ਦੇ ਰਹੇ ਸਨ।

221 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper