Latest News
ਸ਼ੇਹਲਾ ਰਸ਼ੀਦ ਦੇ ਖਿਲਾਫ ਅਫਵਾਹ ਫੈਲਾਉਣ ਦੀ ਸ਼ਿਕਾਇਤ

Published on 19 Aug, 2019 12:02 PM.


ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਾਬਕਾ ਆਗੂ ਤੇ ਕਸ਼ਮੀਰੀ ਲੀਡਰ ਸ਼ੇਹਲਾ ਰਸ਼ੀਦ ਵਿਰੁੱਧ ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ੍ਰੀਵਾਸਤਵ ਨੇ ਫੌਜਦਾਰੀ ਸ਼ਿਕਾਇਤ ਦਰਜ ਕਰਾਈ ਹੈ। ਉਸ ਨੇ ਭਾਰਤੀ ਫੌਜ ਤੇ ਭਾਰਤ ਸਰਕਾਰ ਨੂੰ ਬਦਨਾਮ ਕਰਨ ਦੇ ਦੋਸ਼ ਵਿਚ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਸ਼ੇਹਲਾ ਨੇ ਇਕ ਤੋਂ ਬਾਅਦ ਇਕ 10 ਟਵੀਟ ਕਰਕੇ ਦੱਸਿਆ ਸੀ ਕਿ ਕਸ਼ਮੀਰ ਵਿਚ ਫੌਜ ਘਰਾਂ ਵਿਚ ਵੜ ਕੇ ਜ਼ੁਲਮ ਢਾਹ ਰਹੀ ਹੈ

372 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper