Latest News
ਨਾਨਕੀ ਦੇ ਵੀਰ ਦਾ ਅੱਜ ਜਨਮ ਦਿਹਾੜਾ, ਲੋਕਾਂ 'ਚ ਅੰਤਾਂ ਦਾ ਚਾਅ

Published on 11 Nov, 2019 12:00 PM.


ਸੁਲਤਾਨਪੁਰ ਲੋਧੀ (ਜਸਬੀਰ ਪੱਟੀ/ਹਨੀ)-ਅੱਜ ਇਥੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੱਡੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਰੋਜ਼ਾਨਾ ਲੱਖਾਂ ਸ਼ਰਧਾਲੂ ਕਈ ਦਿਨਾਂ ਤੋਂ ਇਥੇ ਆਉਂਦੇ ਰਹੇ ਹਨ ਤੇ ਅੱਜ ਉਨ੍ਹਾਂ ਦੀ ਗਿਣਤੀ ਰਿਕਾਰਡ ਤੋੜ ਸਕਦੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਪੁੱਜਣ ਦਾ ਵੀ ਪ੍ਰੋਗਰਾਮ ਹੈ। ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਖ-ਵੱਖ ਸਟੇਜਾਂ ਲਾ ਰਹੀਆਂ ਹਨ। (ਸੰਬੰਧਤ ਖ਼ਬਰ ਸਫਾ 9 'ਤੇ)

192 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper