Latest News
ਚੰਡੀਗੜ੍ਹ 'ਚ ਭਾਰੀ ਮੀਂਹ ਤੇ ਗੜੇਮਾਰ

Published on 04 Jun, 2020 10:50 AM.


ਚੰਡੀਗੜ੍ਹ : ਵੀਰਵਾਰ ਬਾਅਦ ਦੁਪਹਿਰ ਚੰਡੀਗੜ੍ਹ ਤੇ ਨਾਲ ਲਗਦੇ ਇਲਾਕਿਆਂ ਵਿਚ ਜ਼ਬਰਦਸਤ ਮੀਂਹ ਤੇ ਗੜੇਮਾਰ ਨਾਲ ਤਾਪਮਾਨ ਵਿਚ ਅਚਾਨਕ ਵੱਡੀ ਗਿਰਾਵਟ ਆ ਗਈ। 15 ਮਿੰਟ ਗੜੇ ਪੈਂਦੇ ਰਹੇ।

178 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper