Latest News
ਈਰਾਨ ਵੱਲੋਂ ਟਰੰਪ ਦੇ ਵਾਰੰਟ

Published on 29 Jun, 2020 11:13 AM.


ਤਹਿਰਾਨ : ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਰੰਟ ਜਾਰੀ ਕਰਕੇ ਉਸ ਨੂੰ ਤੇ 30 ਤੋਂ ਵੱਧ ਹੋਰਨਾਂ ਨੂੰ ਫੜਨ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ। ਈਰਾਨ ਨੇ ਕਿਹਾ ਹੈ ਕਿ ਇਨ੍ਹਾਂ ਵੱਲੋਂ ਤਿੰਨ ਜਨਵਰੀ ਨੂੰ ਬਗਦਾਦ ਵਿਚ ਕਰਵਾਏ ਗਏ ਡਰੋਨ ਹਮਲੇ ਵਿਚ ਉਸ ਦਾ ਟਾਪ ਦਾ ਜਨਰਲ ਸੁਲੇਮਾਨੀ ਮਾਰਿਆ ਗਿਆ ਸੀ।

176 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper