Latest News
ਅਮਿਤਾਭ ਬੱਚਨ ਦੀ ਕੋਰੋਨਾ 'ਤੇ ਫਤਿਹ

Published on 02 Aug, 2020 10:44 AM.


ਮੁੰਬਈ : ਅਮਿਤਾਭ ਬੱਚਨ (77) ਦਾ ਨਵਾਂ ਕੋਰੋਨਾ ਟੈੱਸਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾ ਨੂੰ ਨਾਨਾਵਤੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਹ ਜਾਣਕਾਰੀ ਉਨ੍ਹਾ ਦੇ ਬੇਟੇ ਅਭਿਸ਼ੇਕ ਬੱਚਨ ਨੇ ਦਿੱਤੀ। ਅਭਿਸ਼ੇਕ ਦਾ ਟੈੱਸਟ ਫਿਰ ਪਾਜ਼ੀਟਿਵ ਆਉਣ ਕਰਕੇ ਉਹ ਹਸਪਤਾਲ ਵਿਚ ਹੀ ਰਹਿਣਗੇ। ਚੇਤੇ ਰਹੇ ਅਭਿਸ਼ੇਕ ਦੀ ਪਤਨੀ ਐਸ਼ਵਰਿਆ ਰਾਏ ਤੇ ਧੀ ਅਰਾਧਿਆ ਨੂੰ ਵੀ ਪਾਜ਼ੀਟਿਵ ਰਿਪੋਰਟ ਕਾਰਨ ਕੁਝ ਦਿਨ ਹਸਪਤਾਲ ਰਹਿਣਾ ਪਿਆ ਸੀ। ਉਹ ਦੋਨੋਂ ਠੀਕ ਹੋ ਕੇ ਘਰ ਪਰਤ ਗਈਆਂ ਸਨ।

188 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper