Latest News
ਸ਼ਿਆਮਲ ਚੱਕਰਵਰਤੀ ਦੀ ਕੋਰੋਨਾ ਨਾਲ ਮੌਤ

Published on 06 Aug, 2020 10:55 AM.


ਕੋਲਕਾਤਾ : ਮਾਰਕਸੀ ਪਾਰਟੀ ਦੇ ਉੱਘੇ ਆਗੂ ਸ਼ਿਆਮਲ ਚੱਕਰਵਰਤੀ ਦੀ ਵੀਰਵਾਰ ਕੋਰੋਨਾ ਕਾਰਨ ਮੌਤ ਹੋ ਗਈ। ਉਨ੍ਹਾ ਨੂੰ 29 ਜੁਲਾਈ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਉਨ੍ਹਾ ਨੂੰ ਸਾਹ ਦੀ ਕਸਰ ਸੀ ਤੇ ਵੈਂਟੀਲੇਟਰ 'ਤੇ ਰਖਣਾ ਪਿਆ ਸੀ। ਪੱਛਮੀ ਬੰਗਾਲ ਦੇ ਸਿੱਖਿਆ ਮੰਤਰੀ ਪਾਰਥਾ ਚੈਟਰਜੀ ਨੇ ਕਿਹਾ ਕਿ ਉਹ ਇਮਾਨਦਾਰ ਸਿਆਸਤਦਾਨ ਸਨ। ਸੀਨੀਅਰ ਕਾਂਗਰਸ ਆਗੂ ਅਬਦੁੱਲ ਮੰਨਾਨ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਸਿਆਸਤ ਨੂੰ ਵੱਡਾ ਘਾਟਾ ਪਿਆ ਹੈ।

251 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper