ਧੁਆਂਖੀ ਧੁੰਦ ਬਨਾਮ ਕਲੀ-ਜੁੱਟ ਮਾਮਲਾ ਦੱਿਲੀ ਸਰਕਾਰ ਵੱਲੋਂ ਮੁਫ਼ਤ ਸਫ਼ਰ ਸਹੂਲਤ ਦਾ ਐਲਾਨ


ਨਵੀਂ ਦੱਿਲੀ (ਨਵਾਂ ਜ਼ਮਾਨਾ ਸਰਵਸਿ)
ਦੱਿਲੀ ਸਰਕਾਰ ਨੇ ਕਲੀ-ਜੁੱਟ ਯੋਜਨਾ ਦੌਰਾਨ ਡੀ ਟੀ ਸੀ ਅਤੇ ਕਲੱਸਟਰ ਬੱਸਾਂ @ਚ ਲੋਕਾਂ ਨੂੰ ਮੁਫ਼ਤ ਸਫ਼ਰ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਅਜਹਾ ਇਸ ਲਈ ਕੀਤਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਜਨਤਕ ਟਰਾਂਸਪੋਰਟ ਦੀ ਵਰਤੋਂ ਲਈ ਜਾਗਰੂਕ ਹੋ ਸਕਣ। ਇਹ ਜਾਣਕਾਰੀ ਦੱਿਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਲੋਤ ਨੇ ਟਵਟਿਰ ਰਾਹੀਂ ਦੱਿਤੀ। ਗਹਲੋਤ ਨੇ ਟਵੀਟ ਕੀਤਾ ਕ ਿਕਲੀ-ਜੁੱਟ ਦੌਰਾਨ ਲੋਕਾਂ ਨੂੰ ਜਨਤਕ ਟਰਾਂਸਪੋਰਟ ਦੀ ਵਰਤੋਂ ਲਈ ਉਤਸ਼ਾਹਤ ਕਰਨ ਵਾਸਤੇ ਦੱਿਲੀ ਸਰਕਾਰ ਨੇ ਡੀ ਟੀ ਸੀ ਅਤੇ ਕਲੱਸਟਰ ਬੱਸਾਂ @ਚ ਮੁਸਾਫ਼ਰਾਂ ਨੂੰ ਮੁਫ਼ਤ ਸਫ਼ਰ ਦੀ ਆਗਆਿ ਦੱਿਤੀ ਹੈ। ਉਨ੍ਹਾ ਦੇ ਟਵੀਟ ਨੂੰ ਰੀ-ਟਵੀਟ ਕਰਦਆਿਂ ਮੁੱਖ ਮੰਤਰੀ ਅਰਵੰਿਦ ਕੇਜਰੀਵਾਲ ਨੇ ਲਖਿਆਿ ਕ ਿਸਰਕਾਰ ਦਾ ਫ਼ੈਸਲਾ ਲੋਕਾਂ ਨੂੰ ਜਨਤਕ ਟਰਾਂਸਪੋਰਟ ਦੀ ਵਰਤੋਂ ਲਈ ਉਤਸ਼ਾਹਤ ਕਰੇਗਾ। ਜ਼ਕਿਰਯੋਗ ਹੈ ਕ ਿਦੱਿਲੀ ਸਰਕਾਰ ਨੇ ਵਧਦੇ ਪ੍ਰਦੂਸ਼ਣ ਅਤੇ ਧੁਆਂਖੀ ਧੁੰਦ ਕਾਰਨ ੧੩ ਤੋਂ ੧੭ ਨਵੰਬਰ ਤੱਕ ਕਲੀ-ਜੁੱਟ ਯੋਜਨਾ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਉਧਰ ਨੈਸ਼ਨਲ ਗ੍ਰੀਨ ਟ੍ਰਬਿਊਿਨਲ ਨੇ ਕੇਜਰੀਵਾਲ ਸਰਕਾਰ ਦੇ ਇਸ ਫ਼ੈਸਲੇ @ਤੇ ਸੁਆਲ ਕਰਦਆਿਂ ਪੁੱਛਆਿ ਕ ਿਇਹ ਫ਼ੈਸਲਾ ਕਸਿ ਅਧਾਰ @ਤੇ ਲਆਿ ਗਆਿ ਹੈ। ਐੱਨ ਜੀ ਟੀ ਨੇ ਕੇਜਰੀਵਾਲ ਸਰਕਾਰ ਤੋਂ ਪਛਿਲੇ ਦੋ ਵਾਰ ਲਾਗੂ ਕੀਤੇ ਗਏ ਫਾਰਮੂਲੇ ਦੌਰਾਨ ਹਵਾ ਦੀ ਕੁਆਲਟੀ ਦੇ ਅੰਕਡ਼ੇ ਵੀ ਮੰਗੇ ਹਨ ਅਤੇ ਕਹਾ ਹੈ ਕ ਿਉਹ ਅੰਕਡ਼ਆਿਂ ਦੇ ਅਧਾਰ @ਤੇ ਹੀ ਕੇਜਰੀਵਾਲ ਸਰਕਾਰ ਦੇ ਤਾਜ਼ਾ ਫ਼ੈਸਲੇ ਦੀ ਸਮੀਖਆਿ ਕਰੇਗਾ।