ਕਾਮਰੇਡ ਜੋਸ਼ੀ ਨਮਿਤ ਰਸਮ ਪਗੜੀ ਅੱਜ


ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਕਾਮਰੇਡ ਗੁਰਬਖਸ਼ ਕੁਮਾਰ ਜੋਸ਼ੀ, ਜਿਨ੍ਹਾ ਦਾ ਬੀਤੀ 5 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ। ਉਹਨਾ ਨਮਿਤ ਰਸਮ ਪਗੜੀ ਤੇ ਸ਼ੋਕ ਸਮਾਗਮ ਸ਼ੁੱਕਰਵਾਰ 15 ਦਸੰਬਰ ਨੂੰ ਦੁਪਹਿਰ 2 ਤੋਂ 3 ਵਜੇ ਤੱਕ ਗੀਤਾ ਮੰਦਰ, ਅਰਬਨ ਅਸਟੇਟ ਫੇਜ਼-1, ਜਲੰਧਰ ਵਿਖੇ ਹੋਵੇਗਾ।