Latest News
ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੰਜਾਬ ਪੁੱਜੀ

Published on 12 Jan, 2021 10:56 AM.


ਚੰਡੀਗੜ੍ਹ : ਕੋਵਿਡ ਵੈਕਸੀਨ ਕੋਵੀਸ਼ੀਲਡ ਦੀ ਪਹਿਲੀ ਖੇਪ ਮੰਗਲਵਾਰ ਪੁਣੇ ਤੋਂ ਪੰਜਾਬ ਪੁੱਜ ਗਈ। ਇਸ ਵਿਚ 2 ਲੱਖ 4 ਹਜ਼ਾਰ ਖੁਰਾਕਾਂ ਹਨ। ਸਿਹਤ ਤੇ ਪਰਵਾਰ ਭਲਾਈ ਦੇ ਪਿ੍ਰੰਸੀਪਲ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਇਹ ਖੁਰਾਕਾਂ ਬੁੱਧਵਾਰ ਵੱਖ-ਵੱਖ ਜ਼ਿਲਿ੍ਹਆਂ ਨੂੰ ਘੱਲੀਆਂ ਜਾਣਗੀਆਂ। ਉਨ੍ਹਾ ਦੱਸਿਆ ਕਿ ਇਹ ਵੈਕਸੀਨ ਫਰੀ ਮਿਲੀ ਹੈ ਤੇ ਪਹਿਲਾਂ ਸਿਹਤ ਕਰਮੀਆਂ ਤੇ ਫਰੰਟਲਾਈਨ ਵਰਕਰਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ 16 ਜਨਵਰੀ ਤੋਂ ਵੈਕਸੀਨ ਲਾਉਣ ਦਾ ਐਲਾਨ ਕੀਤਾ ਹੈ।

306 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper