ਕਮਰਸ਼ੀਅਲ ਸਿਲੰਡਰ ਸਾਢੇ 39 ਰੁਪਏ ਘਟਿਆ

0
189

ਨਵੀਂ ਦਿੱਲੀ : 19 ਕਿਲੋ ਦੇ ਐੱਲ ਪੀ ਜੀ ਕਮਰਸ਼ੀਅਲ ਸਿਲੰਡਰ ਦੀ ਕੀਮਤ ’ਚ ਸ਼ੁੱਕਰਵਾਰ 39.50 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ, ਪਰ ਘਰੇਲੂ ਵਰਤੋਂ ਦੇ ਐੱਲ ਪੀ ਜੀ ਸਿਲੰਡਰ (14.2 ਕਿਲੋ) ਦੀ ਕੀਮਤ 903 ਰੁਪਏ ’ਤੇ ਬਰਕਰਾਰ ਰੱਖੀ ਗਈ। ਦਿੱਲੀ ’ਚ ਹੁਣ ਕਮਰਸ਼ੀਅਲ ਸਿਲੰਡਰ ਦੀ ਕੀਮਤ 1,757 ਰੁਪਏ ਪ੍ਰਤੀ ਸਿਲੰਡਰ ਹੋਵੇਗੀ, ਜੋ ਪਹਿਲਾਂ 1,796.50 ਰੁਪਏ ਸੀ।

LEAVE A REPLY

Please enter your comment!
Please enter your name here