ਚਲਦੀ ਟਰੇਨ ’ਚ ਅੱਗ, ਯਾਤਰੀਆਂ ਨੇ ਛਾਲਾਂ ਮਾਰੀਆਂ

0
253

ਇਟਾਵਾ : ਨਵੀਂ ਦਿੱਲੀ-ਦਰਭੰਗਾ ਐਕਸਪ੍ਰੈਸ ਵਿਚ ਬੁੱਧਵਾਰ ਅੱਗ ਲੱਗਣ ਕਾਰਨ ਐੱਸ-1 ਕੋਚ ਪੂਰੀ ਤਰ੍ਹਾਂ ਜਲ ਗਿਆ। ਚਲਦੀ ਟਰੇਨ ਵਿਚ ਧੂੰਆਂ ਦੇਖਕੇ ਯਾਤਰੀਆਂ ਵਿਚ ਭਗਦੜ ਮਚ ਗਈ ਤੇ ਉਨ੍ਹਾਂ ਛਾਲਾਂ ਮਾਰ ਦਿੱਤੀਆਂ। ਹਾਦਸਾ ਭੂਪਤ ਰੇਲਵੇ ਸਟੇਸ਼ਨ ਕੋਲ ਸ਼ਾਮੀਂ 6 ਵਜੇ ਹੋਇਆ। ਉਸ ਸਮੇਂ ਟਰੇਨ 20-30 ਕਿਲੋਮੀਟਰ ਦੀ ਸਪੀਡ ਵਿਚ ਸੀ। ਕੋਚ ਵਿਚ ਸਮਰਥਾ ਤੋਂ ਦੁੱਗਣੇ ਯਾਤਰੀ ਸਵਾਰ ਸਨ।

LEAVE A REPLY

Please enter your comment!
Please enter your name here