ਬਿਨਾਂ ਫੀਲਡਰਾਂ ਦੇ ਬੈਟਿੰਗ

0
165

ਨਵੀਂ ਦਿੱਲੀ : ਲੋਕ ਸਭਾ ਦੇ ਸਪੀਕਰ ਓਮ ਬਿੜਲਾ ਨੇ ਬੇਜ਼ਾਬਤਗੀ ਦੇ ਦੋਸ਼ ਵਿਚ ਤਿੰਨ ਹੋਰ ਕਾਂਗਰਸ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ। ਇਸ ਨਾਲ ਮੁਅੱਤਲ ਹੋਣ ਵਾਲੇ ਮੈਂਬਰਾਂ ਦੀ ਗਿਣਤੀ ਵਧ ਕੇ 146 ਹੋ ਗਈ। ਕਾਂਗਰਸ ਸਾਂਸਦ ਕਾਰਤੀ ਚਿਦੰਬਰਮ ਨੇ ਕਿਹਾ ਕਿ ਸਰਕਾਰ ਸਦਨ ਵਿਚ ਆਪੋਜ਼ੀਸ਼ਨ ਨਹੀਂ ਚਾਹੁੰਦੀ ਤੇ ਮਰਜ਼ੀ ਨਾਲ ਅਹਿਮ ਬਿੱਲ ਪਾਸ ਕਰ ਰਹੀ ਹੈ। ਇਹ ਬਿਨਾਂ ਫੀਲਡਰਾਂ ਦੇ ਬੈਟਿੰਗ ਵਾਲੀ ਗੱਲ ਹੈ।
ਉਹ ਦੂਰਰਸ ਨਤੀਜਿਆਂ ਵਾਲੇ ਬਿੱਲ ਲਿਆ ਰਹੀ ਹੈ, ਜਿਨ੍ਹਾਂ ਦਾ ਦੇਸ਼ ਦੀ ਰੋਜ਼ਾਨਾ ਜ਼ਿੰਦਗੀ ’ਤੇ ਗੰਭੀਰ ਅਸਰ ਹੋਣਾ ਹੈ, ਪਰ ਉਹ ਇਨ੍ਹਾਂ ’ਤੇ ਬਹਿਸ ਨਹੀਂ ਚਾਹੁੰਦੀ।

LEAVE A REPLY

Please enter your comment!
Please enter your name here